Christian Oliver: ਮਸ਼ਹੂਰ ਹਾਲੀਵੁੱਡ ਐਕਟਰ ਦੀ ਪਲੇਨ ਕਰੈਸ਼ ‘ਚ ਦਰਦਨਾਕ ਮੌਤ, ਦੋ ਧੀਆਂ ਨੇ ਵੀ ਹਾਦਸੇ ‘ਚ ਗਵਾਈ ਜਾਨ

Christian Oliver Death: ਹਾਲੀਵੁੱਡ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਆ ਰਹੀ ਹੈ। ਦਰਅਸਲ, ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸਟੀਅਨ ਓਲੀਵਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ…