Gippy Grewal: ਗਿੱਪੀ ਗਰੇਵਾਲ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ‘ਵਾਰਨਿੰਗ 2’ ਦਾ ਗਾਣਾ ‘ਚੰਨ੍ਹ’ ਕੀਤਾ ਰਿਲੀਜ਼, ਦੇਖੋ ਜੈਸਮੀਨ ਭਸੀਨ ਨਾਲ ਰੋਮਾਂਟਿਕ ਅੰਦਾਜ਼

 ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਤੇ ਐਕਟਰ ਹਨ। ਗਿੱਪੀ ਅਕਸਰ ਹੀ ਕਿਸੇ ਨਾ ਵਜ੍ਹਾ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਗਿੱਪੀ ਦੇ ਕੈਨੇਡਾ ਵਾਲੇ ਘਰ…