ਕਰਨਾਟਕ ਦੇ ਮੁੱਖ ਮੰਤਰੀ ਦਾ ਨਿੱਜੀ ਜਹਾਜ਼ ’ਚ ਸਫਰ ਕਰਨ ਦਾ ਵੀਡੀਉ ਵਾਇਰਲ, ਭਾਜਪਾ ਨੇ ਕੀਤੀ ਆਲੋਚਨਾ

ਬੈਂਗਲੁਰੂ: ਕਰਨਾਟਕ ’ਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਸਿਧਾਰਮਈਆ ਅਤੇ ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਬੀ.ਜੈੱਡ. ਜ਼ਮੀਰ ਅਹਿਮਦ ਖਾਨ ਅਤੇ ਕ੍ਰਿਸ਼ਨਾ ਬੀ. ਗੌੜਾ ਦਾ ਇਕ ਨਿੱਜੀ…