ਖੰਡ ਮਿੱਲਾਂ ਨੂੰ ਗੰਨੇ ਦੇ ਰਸ, ਸ਼ੀਰੇ ਤੋਂ ਈਥਾਨੋਲ ਬਣਾਉਣ ਦੀ ਪ੍ਰਵਾਨਗੀ

ਨਵੀਂ ਦਿੱਲੀ: ਸਰਕਾਰ ਨੇ ਸ਼ੁਕਰਵਾਰ ਨੂੰ ਖੰਡ ਮਿੱਲਾਂ ਨੂੰ ਸਪਲਾਈ ਸਾਲ 2023-24 ’ਚ ਈਥਾਨੋਲ ਉਤਪਾਦਨ ਲਈ ਗੰਨੇ ਦੇ ਰਸ ਅਤੇ ਬੀ-ਹੈਵੀ ਸ਼ੀਰਾ ਦੋਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿਤੀ…