ਕੱਲ੍ਹ ਹੋਣ ਵਾਲੇ 10ਵੀਂ-12ਵੀਂ ਦੇ ਪੇਪਰ ਨੂੰ ਲੈਕੇ PSEB ਵੱਲੋਂ ਵੱਡਾ ਅਪਡੇਟ

ਕਿਸਾਨ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ 10ਵੀਂ-12ਵੀਂ ਵਿਦਿਆਰਥੀ ਦੁਚਿੱਤੀ ਵਿੱਚ ਹਨ ਕਿ ਭਲਕੇ 17 ਫਰਵਰੀ ਦਾ ਪੇਪਰ ਹੋਵੇਗਾ ਜਾਂ…