Lok Sabha Elections 2024: ਰਾਮਦੇਵ ਨੇ ਪਾਈ ਵੋਟ, ਲੋਕਾਂ ਨੂੰ ਸਨਾਤਨ ਸ਼ਕਤੀ ਨੂੰ ਮਜ਼ਬੂਤ ਕਰਨ ਵਾਲੀ ਸਰਕਾਰ ਚੁਣਨ ਲਈ ਕਿਹਾ

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਹਰਿਦੁਆਰ ਵਿੱਚ ਆਪਣੀ ਵੋਟ ਭੁਗਤਾਈ ਅਤੇ ਲੋਕਾਂ ਨੂੰ ਅਜਿਹੀ ਸਰਕਾਰ ਚੁਣਨ ਲਈ ਕਿਹਾ ਜੋ ਦੇਸ਼ ਵਿਚ ਸਨਾਤਨ ਸ਼ਕਤੀ ਨੂੰ ਮਜ਼ਬੂਤ ਕਰੇ। ਰਾਮਦੇਵ ਆਪਣੇ ਕਰੀਬੀ…