ਚੀਨੀ ਫੌਜ ਨੇ ਅਰੁਣਾਚਲ ਪ੍ਰਦੇਸ਼ ’ਤੇ ਮੁੜ ਦਾਅਵਾ ਦੁਹਰਾਇਆ, ਭਾਰਤ ਦੇ ਇਸ ਕਦਮ ਤੋਂ ਪ੍ਰੇਸ਼ਾਨ ਹੋ ਕੇ ਦਸਿਆ ਚੀਨ ਦਾ ਕੁਦਰਤੀ ਹਿੱਸਾ

ਬੀਜਿੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ’ਤੇ ਚੀਨ ਦੇ ਇਤਰਾਜ਼ਾਂ ਨੂੰ ਭਾਰਤ ਵਲੋਂ ਖਾਰਜ ਕੀਤੇ ਜਾਣ ਦੇ ਕੁੱਝ ਦਿਨਾਂ ਬਾਅਦ ਚੀਨੀ ਫੌਜ ਨੇ ਅੱਜ ਸੂਬੇ ’ਤੇ ਅਪਣਾ…