India-Maldives Row: ਮਾਲਦੀਵ ਦੇ ਰਾਸ਼ਪਤੀ ਦਾ ਵੱਡਾ ਬਿਆਨ, ਬੋਲੇ – ਅਸੀਂ ਛੋਟੇ ਹਾਂ, ‘ਪਰ ਇਹ ਸਾਨੂੰ ਧਮਕਾਉਣ ਦਾ ਲਾਈਸੈਂਸ ਨਹੀਂ

India-Maldives Row: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਲਕਸ਼ਦੀਪ ਦੌਰੇ ਦੌਰਾਨ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਬਾਅਦ ਭਾਰਤ ਅਤੇ ਮਾਲਦੀਵ ਵਿਚਾਲੇ ਤਣਾਅ ਜਾਰੀ ਹੈ। ਅਜਿਹੇ ‘ਚ…