PM Narendra Modi: ਪਾਕਿਸਤਾਨ ਨੇ ਐਸਸੀਓ ਮੀਟਿੰਗ ਲਈ ਪੀਐਮ ਮੋਦੀ ਨੂੰ ਦਿਤਾ ਸੱਦਾ

ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੀ ਬੈਠਕ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਆਉਣ ਦਾ ਸੱਦਾ ਦਿਤਾ ਹੈ। ਇਹ ਬੈਠਕ ਇਸ ਸਾਲ ਅਕਤੂਬਰ ’ਚ ਇਸਲਾਮਾਬਾਦ…