ਡਰੱਗ ਮਾਮਲੇ ‘ਚ SHO ਅਰਸ਼ਪ੍ਰੀਤ ਦਾ ਖੁਲਾਸਾ: DSP ‘ਤੇ ਲਗਾਏ ਗੰਭੀਰ ਇਲਜ਼ਾਮ

ਪੰਜਾਬ ਪੁਲਿਸ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਥਾਣੇ ‘ਚ ਐੱਸਐੱਚਓ ਤਾਇਨਾਤ ਗਰੇਵਾਲ ‘ਤੇ ਨਸ਼ਾ ਤਸਕਰਾਂ ਨੂੰ 5 ਲੱਖ…