ਪਟਿਆਲਾ ‘ਚ ਲਿੰਗ ਨਿਰਧਾਰਨ ਜਾਂਚ ਤੇ ਗਰਭਪਾਤ ਕਰਨ ਵਾਲਾ ਗਿਰੋਹ ਕਾਬੂ; ਸਿਹਤ ਅਧਿਕਾਰੀਆਂ ਨੇ ਕੀਤਾ ਸਟਿੰਗ ਆਪ੍ਰੇਸ਼ਨ

 ਬਰਨਾਲਾ ਅਤੇ ਪਟਿਆਲਾ ਦੇ ਸਿਵਲ ਸਰਜਨਾਂ ਦੀ ਟੀਮ ਨੇ ਸਾਂਝੇ ਤੌਰ ‘ਤੇ ਛਾਪਾ ਮਾਰ ਕੇ ਪਟਿਆਲਾ ਦੇ ਰਾਜਪੁਰਾ ਰੋਡ ਨੇੜੇ ਪਿੰਡ ਚੋਰਾ ਵਿਚ ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਦੋ ਵਿਅਕਤੀਆਂ…