ਕਾਂਗਰਸ ਆਗੂ ਨੇ ਸ਼ਾਹਰੁਖ ਖ਼ਾਨ ਨੂੰ ਗੋਆ ’ਚ ਅਪਣੇ ਬਿਮਾਰ ਸਕੂਲ ਅਧਿਆਪਕ ਨੂੰ ਮਿਲਣ ਦੀ ਅਪੀਲ ਕੀਤੀ

ਪਣਜੀ: ਕਾਂਗਰਸ ਦੀ ਇਕ ਨੇਤਾ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਹੋਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੋਆ ਦੇ ਪਣਜੀ ’ਚ ਗੰਭੀਰ ਬੀਮਾਰੀ ਤੋਂ ਪੀੜਤ ਅਪਣੇ ਸਾਬਕਾ ਅਧਿਆਪਕ…