ਪਾਕਿਸਤਾਨ ‘ਚ ਪਹਿਲਾ ਸਿੱਖ ਡਾਕਟਰ ਬਣਿਆ ਐਸੋਸੀਏਟ ਪ੍ਰੋਫੈਸਰ

ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਸਪੈਸ਼ੇਲਾਈਜ਼ਡ ਹੈਲਥ ਕੇਅਰ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬਾਲ ਚਿਕਿਤਸਾ ਵਿਭਾਗ ‘ਚ ਸਹਾਇਕ ਪੋਫੈਸਰ ਵਜੋਂ ਸੇਵਾਵਾਂ ਦੇ ਰਹੇ ਡਾ. ਮਿਮਪਾਲ ਸਿੰਘ  ਨੂੰ ਬਾਲ ਚਿਕਿਤਸਾ…