1984 ਦੇ ਕਤਲੇਆਮ ਪੀੜਤਾਂ ਨੂੰ ਯਾਦ ਕਰਦਿਆਂ ‘ਸਿੱਖ ਵਿਰਾਸਤੀ ਮਹੀਨਾ’ ਮਨਾਏਗੀ ਮਸ਼ਹੂਰ ਕਵਿੱਤਰੀ ਰੂਪੀ ਕੌਰ

ਬਰੈਂਪਟਨ ਦੀ ਮਸ਼ਹੂਰ ਲੇਖਕ ਅਤੇ ਕਵਿੱਤਰੀ ਰੂਪੀ ਕੌਰ ਲਗਭਗ 40 ਸਾਲ ਪਹਿਲਾਂ ਹੋਏ ਕਤਲੇਆਮ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਸਿੱਖ ਵਿਰਾਸਤੀ ਮਹੀਨਾ ਮਨਾਏਗੀ। ਆਸਕਰ ਲਈ ਨਾਮਜ਼ਦ ਦਸਤਾਵੇਜ਼ੀ ਫਿਲਮ…