ਹਰਿਆਣਾ ਦਾ ਲਾੜਾ ਤੇ ਪੰਜਾਬ ਦੀ ਲਾੜੀ : ਵਿਆਹ ਦੌਰਾਨ ਕੁੜੀ ਵਾਲਿਆਂ ਨੇ ਰੱਖੀ ਆ ਆਫ਼ਰ ਤਾਂ ਮੁੰਡੇ ਦੇ ਇੱਕ ਫੈਸਲੇ ਨੇ ਮਿਸਾਲ ਕੀਤੀ ਕਾਇਮ

ਮੁਹਾਲੀ : ਅਜੋਕੇ ਸਮੇਂ ਵਿੱਚ ਭਾਵੇਂ ਦਹੇਜ ਪ੍ਰਥਾ ਲਗਭਗ ਖਤਮ ਹੋ ਰਹੀ ਹੈ ਜਾਂ ਫਿਰ ਹੁੰਦੀ ਜਾ ਰਹੀ ਹੈ। ਪਰ ਕਈ ਥਾਵਾਂ ‘ਤੇ ਅਜਿਹੀ ਪ੍ਰਥਾ ਹਾਲੇ ਤੱਕ ਵੀ ਚੱਲਦੀ ਆ…