ਕੰਗਨਾ ਰਣੌਤ ਥੱਪੜ ਮਾਮਲੇ ਵਿਚ SIT ਦਾ ਕੀਤਾ ਗਿਆ ਗਠਨ, SIT ‘ਚ ਇੱਕ ਮਹਿਲਾ ਨੂੰ ਵੀ ਕੀਤਾ ਜਾਵੇਗਾ ਸ਼ਾਮਲ

ਕੰਗਨਾ ਰਣੌਤ ਥੱਪੜ ਮਾਮਲੇ ਵਿਚ ਸਿੱਟ ਦਾ  ਗਠਨ ਕੀਤਾ ਗਿਆ। ਐਸਪੀ ਮੁਹਾਲੀ ਦੀ ਅਗਵਾਈ ‘ਚ 3 ਮੈਂਬਰੀ ਸਿੱਟ ਬਣਾਈ ਗਈ ਹੈ। ਸਿੱਟ ਵਿਚ ਇਕ ਇੱਕ ਮਹਿਲਾ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ…