Somalia Attack: ਸੋਮਾਲਿਆ ਦੀ ਰਾਜਧਾਨੀ ‘ਚ ਅੱਤਵਾਦੀ ਹਮਲਾ, 9 ਦੀ ਮੌਤ, 20 ਜ਼ਖ਼ਮੀ, ਇਸ ਸੰਗਠਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ

Somalia Terrorist Attack: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਸ਼ੁੱਕਰਵਾਰ (9 ਜੂਨ) ਨੂੰ ਵੱਡਾ ਅੱਤਵਾਦੀ ਹਮਲਾ ਹੋਇਆ, ਜਿਸ ‘ਚ ਤਿੰਨ ਫੌਜੀਆਂ ਸਣੇ 9 ਲੋਕ ਮਾਰੇ ਗਏ, ਜਦਕਿ 10 ਲੋਕ ਜ਼ਖਮੀ ਹੋ ਗਏ।…