Parmish Verma: ਜਦੋਂ ਪਰਮੀਸ਼ ਵਰਮਾ ਨੂੰ ਆਸਟਰੇਲੀਆ ‘ਚ ਨੌਕਰੀ ਤੋਂ ਕੱਢਿਆ ਗਿਆ ਸੀ ਬਾਹਰ, ਗਾਇਕ ਨੇ ਸਟਾਰ ਬਣ ਇੰਜ ਲਿਆ ਸੀ ਬਦਲਾ

Parmish Verma Video: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਇੱਕ ਤੋਂ ਇੱਕ ਸ਼ਾਨਦਾਰ ਗਾਣੇ ਤੇ ਐਲਬਮਾਂ ਦਿੱਤੀਆਂ ਹਨ।…