ਮੋਦੀ ਦਾ ਰਾਜ ‘ਚ ਤਿੰਨ ਗੁਣਾ ਵਧਿਆ ਕਰਜ਼, 155 ਲੱਖ ਕਰੋੜ ਦਾ ਕਰਜ਼ਾਈ ਹੋਇਆ ਦੇਸ਼: ਕਾਂਗਰਸ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 9 ਸਾਲਾਂ ਦੇ ਭਾਜਪਾ ਰਾਜ ਦੌਰਾਨ ਦੇਸ਼ ਦਾ ਕਰਜ਼ ਕਰੀਬ ਤਿੰਨ ਗੁਣਾ ਵਧ ਕੇ 155 ਲੱਖ ਕਰੋੜ ਰੁਪਏ ਹੋ ਗਿਆ ਹੈ।…