Taj Express Train Fire : ਤਾਜ ਐਕਸਪ੍ਰੈਸ ਦੇ ਇੱਕ ਕੋਚ ’ਚ ਲੱਗੀ ਅਚਾਨਕ ਅੱਗ

ਦਿੱਲੀ ਦੇ ਓਖਲਾ ਰੇਲਵੇ ਸਟੇਸ਼ਨ ‘ਤੇ ਉਸ ਵਕਤ ਅਫਰਾ-ਤਫੜੀ ਮਚ ਗਈ, ਜਦੋਂ ਤਾਜ ਐਕਸਪ੍ਰੈਸ ਰੇਲਗੱਡੀ ’ਚ ਅੱਗ ਲੱਗ ਗਈ। 2280 ਤਾਜ ਐਕਸਪ੍ਰੈਸ ਟ੍ਰੇਨ ਓਖਲਾ-ਤੁਗਲਾਬਾਦ ਬਲਾਕ ਸਟੇਸ਼ਨ ਪਹੁੰਚੀ ਤਾਂ ਇੱਕ ਕੋਚ…