ਅੱਤਵਾਦੀ ਰਿੰਦਾ ਅਤੇ ਲੰਡਾ ਦੇ ਗੁੰਡਿਆਂ ਖਿਲਾਫ NIA ਦੀ ਚਾਰਜਸ਼ੀਟ, ਬੱਬਰ ਖਾਲਸਾ ਨਾਲ ਸਬੰਧ ਸਾਹਮਣੇ ਆਏ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਅੱਤਵਾਦੀ ਸਾਜ਼ਿਸ਼ ਮਾਮਲੇ ‘ਚ ਗਰਮਖਿਆਲੀ ਅਤਿਵਾਦੀਆਂ ਰਿੰਦਾ ਅਤੇ ਲੰਡਾ ਦੇ ਮੁੱਖ ਸਹਿਯੋਗੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਪੰਜਾਬ ਦੇ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਉਰਫ਼…