ਰਿਆਸੀ ਅਤਿਵਾਦੀ ਹਮਲਾ : ਅਤਿਵਾਦੀ ਸੰਗਠਨਾਂ ਨੇ ਲਈ ਜ਼ਿੰਮੇਵਾਰੀ, ਫਿਰ ਪਿੱਛੇ ਹਟੇ

ਜੰਮੂ: ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਮੂਹਾਂ ਨੇ ਐਤਵਾਰ ਨੂੰ ਜੰਮੂ ’ਚ ਸ਼ਰਧਾਲੂਆਂ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਦੋ ਸਾਲ ਦੇ ਬੱਚੇ ਸਮੇਤ ਨੌਂ…