ਅਰਮੀਨੀਆ ‘ਚ ਫਸੇ ਖੰਨਾ ਦੇ ਦੋ ਨੌਜਵਾਨ, ਟਰੈਵਲ ਏਜੰਟ ਨੇ ਮਾਰੀ 9 ਲੱਖ ਦੀ ਠੱਗੀ

 ਖੰਨਾ – ਖੰਨਾ ਦੇ ਦੋ ਨੌਜਵਾਨਾਂ ਦੇ ਅਰਮੀਨੀਆ ਵਿਚ ਫਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਰ ਵਾਪਸੀ ਲਈ ਨੌਜਵਾਨਾਂ ਵੱਲੋਂ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਗਈ…