ਗ਼ਲਤੀ ਜਾਂ ਘਪਲਾ: ਯੂਕੋ ਬੈਂਕ ਦੇ ਗ੍ਰਾਹਕਾਂ ਦੇ ਖਾਤੇ ’ਚ ਅਚਾਨਕ ਆਏ 820 ਕਰੋੜ ਰੁਪਏ, ਸੀ.ਬੀ.ਆਈ. ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ: ਸੀ.ਬੀ.ਆਈ. ਨੇ 10 ਤੋਂ 13 ਨਵੰਬਰ ਦਰਮਿਆਨ ਯੂਕੋ ਬੈਂਕ ਦੇ 41,000 ਖਾਤਾਧਾਰਕਾਂ ਦੇ ਖਾਤਿਆਂ ’ਚ ਅਚਾਨਕ 820 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕੀਤੀ ਹੈ।…