2024 ’ਚ ਭਾਰੀ ਬਹੁਮਤ ਨਾਲ ਜਿੱਤਣ ਲਈ ਵੋਟ ਫ਼ੀ ਸਦੀ ’ਤੇ ਨਜ਼ਰ

2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੱਡੀ ਜਿੱਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਮੁੱਖ ਸੰਗਠਨਾਤਮਕ ਨੇਤਾਵਾਂ ਨੂੰ ਪਾਰਟੀ ਦੇ ਵੋਟ ਹਿੱਸੇ ’ਚ 10 ਫੀ ਸਦੀ ਵਾਧਾ…