ਗਿੱਦੜਬਾਹਾ ‘ਚ ਵੋਟਾਂ ਖ਼ਾਤਰ ਸਰਕਾਰੀ ਨੌਕਰੀ ਦਾ ਦਿੱਤਾ ਲਾਲਚ ? ਭਾਜਪਾ ਉਮੀਦਵਾਰ ‘ਤੇ ਗੰਭੀਰ ਦੋਸ਼

 ਵੋਟਰਾਂ ਨੂੰ ਸਰਕਾਰੀ ਨੌਕਰੀ ਦਾ ਲਾਲਚ ਦੇਣ ਦਾ ਨਵਾਂ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੇ ਦੋਸ਼ ਹੈ ਕਿ, ਉਹਨੇ ਵੋਟਰਾਂ ਨਾਲ ਗੱਲਬਾਤ…