ਪੱਛਮੀ ਅਫਗਾਨਿਸਤਾਨ ’ਚ ਜ਼ਬਰਦਸਤ ਭੂਚਾਲ, ਘੱਟ ਤੋਂ ਘੱਟ 320 ਲੋਕਾਂ ਦੀ ਮੌਤ

ਇਸਲਾਮਾਬਾਦ: ਅਫਗਾਨਿਸਤਾਨ ਦੇ ਹੇਰਾਤ ਸੂਬੇ ’ਚ 6.3 ਤੀਬਰਤਾ ਦੇ ਦੋ ਭੂਚਾਲਾਂ ’ਚ ਘੱਟ ਤੋਂ ਘੱਟ 320 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਨੈਸ਼ਨਲ…