ਮੋਗਾ ’ਚ ਇੱਕ ਮਹਿਲਾ ਦੀਆਂ ਵਾਲੀਆਂ ਖੋਹਣ ਵਾਲੇ ਦੋ ਚੋਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੋਗਾ ਦੇ ਦਸਮੇਸ਼ ਨਗਰ ਧਰਮਕੋਟ ਵਿਖੇ ਘਰ ਨੂੰ ਜਾ ਰਹੀ ਇੱਕ ਮਹਿਲਾ ਬਲਵੀਰ ਕੌਰ ਦੇ 70 ਸਾਲਾ ਬਜ਼ੁਰਗ ਦੇ ਕੰਨਾਂ ’ਚੋਂ ਵਾਲੀਆਂ ਲਾਹੁਣ ਵਾਲੇ 2 ਆਰੋਪੀ ਬਿਕਰਮਜੀਤ ਸਿੰਘ ਵਾਸੀ ਭਿੰਡਰਕਲ,ਅਜੇ ਕੁਮਾਰ ਵਾਸੀ…