ਦਿੱਲੀ ਜਲ ਸੰਕਟ ਨੂੰ ਲੈ ਕੇ ਫੁੱਟਿਆ ਮਹਿਲਾਵਾਂ ਦਾ ਗੁੱਸਾ, ਜਲ ਬੋਰਡ ਦੇ ਦਫ਼ਤਰ ‘ਤੇ ਪਥਰਾਅ

ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਭਾਜਪਾ ਦੀ ਅਗਵਾਈ ‘ਚ ਹੋਏ ਪ੍ਰਦਰਸ਼ਨਾਂ ‘ਚ ਮਹਿਲਾਵਾਂ ਨੇ ਦਿੱਲੀ ਜਲ ਬੋਰਡ ਦੇ ਦਫ਼ਤਰ ‘ਤੇ ਅਚਾਨਕ ਪਥਰਾਅ ਕੀਤਾ। ਦੱਖਣੀ ਦਿੱਲੀ ਦੇ ਛਤਰਪੁਰ ‘ਚ ਦਿੱਲੀ…