Thursday, February 22, 2024
spot_imgspot_img
spot_imgspot_img
spot_imgspot_img
spot_imgspot_img
Homeपंजाबਕੁੜੀ ਨੂੰ ਅਗਵਾ ਕਰ 5 ਮੁੰਡਿਆਂ ਨੇ ਕੀਤਾ ਜ਼ਬਰ ਜਨਾਹ....ਬੇਹੋਸ਼ ਕੁੜੀ ਨੂੰ...

ਕੁੜੀ ਨੂੰ ਅਗਵਾ ਕਰ 5 ਮੁੰਡਿਆਂ ਨੇ ਕੀਤਾ ਜ਼ਬਰ ਜਨਾਹ….ਬੇਹੋਸ਼ ਕੁੜੀ ਨੂੰ ਘਰ ਮੂਹਰੇ ਸੁੱਟ ਕੇ ਹੋਏ ਫਰਾਰ

ਚੰਡੀਗੜ੍ਹ: ਮੋਗਾ ਦੇ ਬਾਘਾ ਪੁਰਾਣਾ ਦੇ ਇੱਕ ਪਿੰਡ ‘ਚ ਇੱਕ ਨਾਬਾਲਗ ਲੜਕੀ ਨਾਲ ਗੈਂਗ ਰੈਪ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 5 ਮੁੰਡਿਆਂ ਨੇ ਕੁੜੀ ਨੂੰ ਮਾਰੂਤੀ ਕਾਰ ‘ਚ ਅਗਵਾ ਕਰਕੇ ਮੋਟਰ ‘ਤੇ ਜਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ। ਵਿਰੋਧ ਕਰਨ ‘ਤੇ ਜਾਲਮਾਂ ਨੇ ਕੁੜੀ ਨਾਲ ਕੁੱਟਮਾਰ ਕੀਤੀ। ਕੁੜੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਉਹ ਬੇਹੋਸ਼ ਕੁੜੀ ਨੂੰ ਘਰ ਮੂਹਰੇ ਸੁੱਟ ਕੇ ਫਰਾਰ ਹੋ ਗਏ। ਇੱਕ ਮੁੰਡਾ ਇਸ ਕੁੜੀ ਦੇ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 27 ਜਨਵਰੀ ਦੀ ਸ਼ਾਮ ਦਾ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਇਨ੍ਹਾਂ ਆਰੋਪੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

 

यह भी पढ़े: ਨਾਗਰਿਕ ਸੇਵਾਵਾਂ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ : CM ਭਗਵੰਤ ਮਾਨ

 

Download News Trendz App

newstrendz-mobile-news-app-download
RELATED ARTICLES
- Advertisement -spot_imgspot_img
- Advertisement -spot_imgspot_img

Most Popular