ਭਾਨਾ ਸਿੱਧੂ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ: ਡੀਸੀਪੀ ਰੂਰਲ ਲੁਧਿਆਣਾ ਪੁਲਿਸ

ਬੀਤੇ ਦਿਨ ਲੁਧਿਆਣਾ ਪੁਲਿਸ ਵੱਲੋਂ ਇੱਕ ਮਹਿਲਾ ਨੂੰ ਧਮਕਾਉਣ ਅਤੇ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਗਿਰਫਤਾਰ ਕੀਤੇ ਗਏ ਕਾਕਾ ਸਿੰਘ ਸਿੱਧੂ ਉਰਫ ਭਾਨਾ ਸਿੱਧੂ ਦੇ ਮਾਮਲੇ ਵਿੱਚ ਪੁਲਿਸ ਉੱਪਰ ਲਗਾਏ…

ਵਿਜੀਲੈਂਸ ਵੱਲੋਂ ਨਿੱਜੀ ਬੈਂਕ ਦਾ ਮੈਨੇਜਰ 40,000 ਦੀ ਰਿਸ਼ਵਤ ਲੈਂਦਿਆਂ ਕਾਬੂ

ਲੁਧਿਆਣਾ: ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਲੁਧਿਆਣਾ ਵਿਜੀਲੈਂਸ ਬਿਊਰੋ ਨੇ ਫਿਰੋਜ਼ ਗਾਂਧੀ ਮਾਰਕੀਟ ਸਥਿਤ ਨਿੱਜੀ ਬੈਂਕ ਵਿੱਚ ਛਾਪੇਮਾਰੀ ਕੀਤੀ ਹੈ। ਬੈਂਕ ਦੇ ਕੁਲੈਕਸ਼ਨ…

Ludhiana: ਸੰਸਦ ਮੈਂਬਰ ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ਼ ‘ਤੇ ਚੱਲੀ ਗੋਲੀ, ਸੁਰੱਖਿਆ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ

ਲੁਧਿਆਣਾ: ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਿਹਾਇਸ਼ ‘ਤੇ ਗੋਲੀ ਚਲਾਈ ਗਈ। ਸੀਆਈਐਸਐਫ ਦਾ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ’ਤੇ ਡਿਊਟੀ…

ਖੰਨਾ ਵਿਚ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਭਿਆਨਕ ਅੱਗ, ਹਾਈਵੇਅ ‘ਤੇ ਮੱਚ ਗਈ ਹਾਹਾਕਾਰ…

ਖੰਨਾ: ਖੰਨਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਪਿੱਛੋਂ ਹਾਈਵੇਅ ‘ਤੇ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਡੀਜ਼ਲ…

ਨਸ਼ਾ ਤਸਕਰਾਂ ਵਿਰੁਧ ਰਾਏਕੋਟ ਪੁਲਿਸ ਦੀ ਕਾਰਵਾਈ; 2023 ’ਚ 106 ਮੁਕੱਦਮੇ ਦਰਜ ਕਰਕੇ 152 ਵਿਅਕਤੀ ਕੀਤੇ ਕਾਬੂ

 ਰਾਏਕੋਟ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਸਦਰ ਰਾਏਕੋਟ, ਥਾਣਾ ਸਿਟੀ ਰਾਏਕੋਟ ਅਤੇ ਥਾਣਾ ਹਠੂਰ ਦੀ ਪੁਲਿਸ ਵਲੋਂ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਮਨਿੰਦਰਵੀਰ ਸਿੰਘ ਐਸਪੀ ਤੇ ਡੀਐਸਪੀ ਰਾਏਕੋਟ ਰਛਪਾਲ…

ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਅੱਜ ਲੁਧਿਆਣਾ ‘ਚ ਹੋਵੇਗੀ ‘ਡਿਬੇਟ’

ਲੁਧਿਆਣਾ: ਪੰਜਾਬ ਦਿਵਸ ਮੌਕੇ 1 ਨਵੰਬਰ ਨੂੰ ਲੁਧਿਆਣਾ (Ludhiana) ਵਿਖੇ ਹੋਣ ਜਾ ਰਹੀ ‘ਮਹਾ-ਬਹਿਸ’ (‘Great Debate’) ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ ਅਤੇ ਇਸ ਵਿਸ਼ਾਲ ਬਹਿਸ ‘ਚ ਐਸ.ਵਾਈ.ਐਲ.…

ਲੁਧਿਆਣਾ ‘ਚ ਤਿੰਨ ਦਿਨਾਂ ਤੋਂ ਲਾਪਤਾ ਗੱਤਕਾ ਖਿਡਾਰੀ ਦੀ ਮਿਲੀ ਲਾਸ਼

ਲੁਧਿਆਣਾ: ਲੁਧਿਆਣਾ ‘ਚ ਗੱਤਕਾ ਖਿਡਾਰੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਐਤਵਾਰ ਨੂੰ ਪੱਖੋਵਾਲ ਰੋਡ ‘ਤੇ ਕੁੱਤੀ ਵਿਲਾ ਕਾਲੋਨੀ ‘ਚੋਂ ਮਿਲੀ। ਲਾਸ਼ ਦੇ ਦੋਵੇਂ ਹੱਥ ਵੱਢੇ ਹੋਏ…

ਲੁਧਿਆਣਾ ‘ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ, ਪੈਸਿਆਂ ਦੇ ਲੈਣ-ਦੇਣ ਤੋਂ ਸੀ ਪ੍ਰੇਸ਼ਾਨ

ਲੁਧਿਆਣਾ: ਲੁਧਿਆਣਾ ‘ਚ ਕੇਬਲ ਆਪਰੇਟਰ ਨੇ ਕੀਤੀ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਉਹ ਵਿਅਕਤੀ ਉਸ ਨੂੰ ਕੁਝ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।…