ਕੈਨੇਡਾ ਵਿਚ 4 ਪੰਜਾਬੀ ਗ੍ਰਿਫ਼ਤਾਰ; LCBO ਸਟੋਰਾਂ ਤੋਂ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਦਾ ਮਾਮਲਾ

ਲਗਭਗ 50,000 ਡਾਲਰ ਦੀ ਸ਼ਰਾਬ ਚੋਰੀ ਦੇ ਮਾਮਲੇ ਵਿਚ ਕੈਨੇਡਾ ਪੁਲਿਸ ਨੇ 4 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਬਰੈਂਪਟਨ ਵਾਸੀ ਚਾਰ ਵਿਅਕਤੀਆਂ  ‘ਤੇ ਯੌਰਕ ਰੀਜਨ ਵਿਚ $50,000 ਦੇ…