ਰੋਜ਼ਾਨਾ ਤਿੰਨ ਕੱਪ ਚਾਹ ਪੀਣ ਨਾਲ ਹੋ ਸਕਦੀ ਹੈ ਲੰਬੀ ਉਮਰ, ਖੋਜ ‘ਚ ਹੈਰਾਨ ਕਰਨ ਵਾਲਾ ਖੁਲਾਸਾ

ਦਿ ਲੈਂਸੇਟ ਰੀਜਨਲ ਹੈਲਥ – ਵੈਸਟਰਨ ਪੈਸੀਫਿਕ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਇੱਕ ਦਿਨ ਵਿੱਚ ਤਿੰਨ ਕੱਪ ਚਾਹ ਪੀਣ ਨਾਲ ਤੁਹਾਡੀ ਉਮਰ ਵੱਧ ਸਕਦੀ ਹੈ। ਚੀਨ ਦੇ ਚੇਂਗਡੂ ਵਿੱਚ…