ਚੰਡੀਗੜ੍ਹ – ਵਿਦੇਸ਼ੀ ਧਰਤੀ ਤੋਂ ਮੰਦਭਾਗੀ ਖਬਰ ਆਈ ਹੈ। ਨਿਊਜ਼ੀਲੈਂਡ ਗਏ 1 ਹੋਰ ਪੰਜਾਬੀ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਨੌਜਵਾਨ ਕੰਮ ਕਰਦੇ ਹੋਏ ਮਸ਼ੀਨ ‘ਚ ਫਸ ਗਿਆ ਸੀ, ਜਿਸ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਨੇ ਜੇਰੇ ਇਲਾਜ ਦਮ ਤੋੜ ਦਿੱਤਾ ਹੈ। ਜਵਾਨ ਦੀ ਪਛਾਣ 29 ਸਾਲਾਂ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਸੈਣੀ 2013 ‘ਚ ਨਿਊਜ਼ੀਲੈਂਡ ਗਿਆ ਸੀ। ਉਸ ਨੂੰ ਨਿਊਜ਼ੀਲੈਂਡ ਦੀ PR ਮਿਲ ਚੁੱਕੀ ਸੀ। ਮਾਪਿਆਂ ਤੋਂ ਦੁੱਖ ਸਹਿਨ ਨਹੀਂ ਹੋ ਰਿਹਾ ਹੈ।
यह भी पढ़े: हमारी सरकार ने उत्तर प्रदेश के बजट को 7 वर्षों के अंदर दोगुना तक बढ़ा दियाः मुख्यमंत्री