Thursday, February 22, 2024
spot_imgspot_img
spot_imgspot_img
spot_imgspot_img
spot_imgspot_img
Homeपंजाबਨਿਊਜ਼ੀਲੈਂਡ ਗਏ ਇੱਕ ਹੋਰ ਪੰਜਾਬੀ ਦੀ ਮੌਤ

ਨਿਊਜ਼ੀਲੈਂਡ ਗਏ ਇੱਕ ਹੋਰ ਪੰਜਾਬੀ ਦੀ ਮੌਤ

ਚੰਡੀਗੜ੍ਹ – ਵਿਦੇਸ਼ੀ ਧਰਤੀ ਤੋਂ ਮੰਦਭਾਗੀ ਖਬਰ ਆਈ ਹੈ।  ਨਿਊਜ਼ੀਲੈਂਡ ਗਏ 1 ਹੋਰ ਪੰਜਾਬੀ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਨੌਜਵਾਨ ਕੰਮ ਕਰਦੇ ਹੋਏ ਮਸ਼ੀਨ ‘ਚ ਫਸ ਗਿਆ ਸੀ, ਜਿਸ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਨੇ ਜੇਰੇ ਇਲਾਜ ਦਮ ਤੋੜ ਦਿੱਤਾ ਹੈ। ਜਵਾਨ ਦੀ ਪਛਾਣ  29 ਸਾਲਾਂ ਸੌਰਵ ਸੈਣੀ ਵਜੋਂ ਹੋਈ ਹੈ। ਸੌਰਵ ਸੈਣੀ 2013 ‘ਚ ਨਿਊਜ਼ੀਲੈਂਡ ਗਿਆ ਸੀ। ਉਸ ਨੂੰ  ਨਿਊਜ਼ੀਲੈਂਡ ਦੀ PR ਮਿਲ ਚੁੱਕੀ ਸੀ।  ਮਾਪਿਆਂ ਤੋਂ ਦੁੱਖ ਸਹਿਨ ਨਹੀਂ ਹੋ ਰਿਹਾ ਹੈ।

 

 

यह भी पढ़े: हमारी सरकार ने उत्तर प्रदेश के बजट को 7 वर्षों के अंदर दोगुना तक बढ़ा दियाः मुख्यमंत्री

Download News Trendz App

newstrendz-mobile-news-app-download
RELATED ARTICLES
- Advertisement -spot_imgspot_img
- Advertisement -spot_imgspot_img

Most Popular